On 8th September,
2017, International Literacy Day was
celebrated by Planning Forum under Department of Economics of Hans Raj Mahila
Maha Vidyalaya under the guidance of Prof. Dr. (Mrs) Ajay Sareen. The celebrations were marked by a
poster-making competition in which students participated with great enthusiasm
and showcased their talent and zeal for the spread of literacy drive in the
society. The themes related to
knowledge, education, literacy and empowerment were artistically presented on
colourful posters. On this day, the
faculty members of departments of Economics made the students aware about the
latest facts and figures relating to literacy scenario in India and discussed
the far-reaching effects of a literate society on various development
parameters. On this occasion, Offg.
Principal Dr. Jyoti Mittu highlighted the need for upgrading the levels of
quality education among students in an endeavour to make India a knowledge
power. She appreciated the efforts of
the Department of Economics in spreading awareness about the significance of a
literate world. The first position was
bagged by Aabha and Ragini. Jaskeerat
and Jayati won the second position.
Their position was won by Harpreet and Aakshita. Khushbu Jain and Palki Malhotra got the
consolation prize. Offg. Principal Dr.
Mittu distributed certificates and prizes among the winners. Incharge of Planning Forum, Mrs. Jyotika
Minhas, Mrs. Chandrika, Miss Shallu Batra, Ms. Harmanu and Ms. Rinku were
present on the occasion.
ਹੰਸਰਾਜ ਮਹਿਲਾ ਮਹਾਵਿਦਿਆਲਾ ਵਿੱਚ ਅਰਥਸ਼ਾਸਤਰ ਵਿਭਾਗ ਦੇ ਪਲੈਨਿੰਗ ਫੋਰਮ ਦੁਆਰਾ ਅੰਤਰਰਾਸ਼ਟਰੀ ਸਾਖਰਤਾ ਦਿਹਾੜੇ ਦਾ ਆਯੋਜ਼ਨ ਕੀਤਾ ਗਿਆ। ਪੋਸਟਰ ਮੇਕਿੰਗ ਇਸ ਸਮਾਰੋਹ ਦੀ ਮੁੱਖ ਖਿੱਚ ਸੀ। ਜਿਸ ਵਿੱਚ ਵਿਦਿਆਰਥਣਾਂ ਨੇ ਬਹੁਤ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਸਮਾਜ ਵਿੱਚ ਸਾਖਰਤਾ ਦੇ ਪ੍ਰਸਾਰ ਦੇ ਲਈ ਆਪਣੀ ਪ੍ਰਤਿਭਾ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਪੋਸਟਰ ਮੇਕਿੰਗ ਦੇ ਮੁੱਖ ਵਿਸ਼ੇ ਗਿਆਨ, ਸਿੱਖਿਆ, ਸਾਖਰਤਾ ਅਤੇ ਸਸ਼ਕਤੀਕਰਨ ਸਨ। ਵਿਦਿਆਰਥਣਾਂ ਦੁਆਰਾ ਇਨ੍ਹਾਂ ਵਿਸ਼ਿਆਂ ਨੂੰ ਕਲਾਤਮਕ ਰੰਗੀਨ ਪੋਸਟਰ ਤੇ ਪੇਸ਼ ਕੀਤਾ ਗਿਆ। ਇਸ ਦਿਨ ਅਰਥਸ਼ਾਸਤਰ ਵਿਭਾਗ ਦੇ ਮੈਂਬਰਾਂ ਦੁਆਰਾ ਵਿਦਿਆਰਥਣਾਂ ਨੂੰ ਨਵੀਆਂ ਭਾਰਤ ਵਿੱਚ ਸਾਖਰਤਾ ਪਰਿਦ੍ਰਿਸ਼ ਨਾਲ ਸੰਬਧਿਤ ਆਂਕੜੇ ਬਾਰੇ ਦੱਸਿਆ ਗਿਆ ਅਤੇ ਭੱਵਿਖ ਵਿੱਚ ਇਕ ਸਾਕਸ਼ਰ ਸਮਾਜ ਦੇ ਵਿਭਿੰਨ ਵਿਕਾਸ ਮਾਨਕਾਂ ਤੇ ਪੈਣ ਵਾਲੇ ਪ੍ਰਭਾਵਾਂ ਦੀ ਵੀ ਚਰਚਾ ਕੀਤੀ। ਇਸ ਮੌਕੇ ਤੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਜੋਤੀ ਮਿੱਤੁ ਦੁਆਰਾ ਭਾਰਤ ਨੂੰ ਗਿਆਨ ਸ਼ਕਤੀ ਬਣਾਉਣ ਵਿੱਚ ਸਿੱਖਿਆ ਦੀ ਗੁਣਵੱਤਾ ਦੇ ਯੋਗਦਾਨ ਤੇ ਜ਼ੋਰ ਦਿੱਤਾ। ਉਨ੍ਹਾਂ ਅਰਥਸ਼ਾਸਤਰ ਵਿਭਾਗ ਦੁਆਰਾ ਇਕ ਸਾਕਸ਼ਰ ਦੁਨਿਆ ਦੇ ਮਹੱਤਵ ਦੇ ਬਾਰੇ ਜਾਗਰੂਕਤਾ ਫੈਲਾਉਣ ਦੇ ਲਈ ਕੀਤੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ। ਇਸ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲਾ ਸਥਾਨ ਆਭਾ ਤੇ ਰਾਗਿਨੀ, ਦੂਜਾ ਸਥਾਨ ਜਸਕਿਰਤ ਅਤੇ ਜਯਤੀ, ਤੀਜਾ ਸਥਾਨ ਹਰਪ੍ਰੀਤ ਤੇ ਅਕਸ਼ੀਤਾ ਨੇ ਪ੍ਰਾਪਤ ਕੀਤਾ ਅਤੇ ਸਾਂਤਵਨਾ ਇਨਾਮ ਖੁਸ਼ਬੂ ਜੈਨ ਅਤੇ ਪਲਕੀ ਮਲਹੋਤਰਾ ਨੂੰ ਦਿੱਤਾ ਗਿਆ।
ਕਾਰਜ਼ਕਾਰੀ ਪ੍ਰਿੰਸੀਪਲ ਦੁਆਰਾ ਜੇਤੂਆਂ ਨੂੰ ਪ੍ਰਮਾਣ ਪੱਤਰ ਅਤੇ ਇਨਾਮ ਵੰਡੇ ਗਏ। ਸ਼੍ਰੀਮਤੀ ਜਯੋਤਿਕਾ ਮਿਨਹਾਸ (ਇੰਚਾਰਜ਼ ਆਫ ਪਲੈਨਿੰਗ ਫਾਰਮ), ਸ਼੍ਰੀਮਤੀ ਚੰਦਰੀਕਾ, ਸੁਸ਼੍ਰੀ ਸ਼ਾਲੂ ਬੱਤਰਾ, ਹਰਮਨੁ ਅਤੇ ਰਿੰਕੂ ਵੀ ਇਸ ਮੌਕੇ ਤੇ ਮੌਜੂਦ ਸਨ।