The Athletics team of Hans Raj Mahila Maha Vidyalaya participated in Senior Open State Athletics Championship
held at Sangrur and got First
position. Principal Prof. Dr. (Mrs.)
Ajay Sareen congratulated the winners.
Km. Manpreet Kaur won 2 Gold and 2 Silver Medals, Km. Mandeep Kaur won 2 Gold and 1 Silver
Medal, Km. Sharandeep Kaur won 2 Gold
and 1 Silver Medal, Km. Mandeep Kaur
won 1 Gold and Km. Sarabjit Kaur won
1 Bronze Medal. Principal Dr. Sareen gave her blessings to
the team members. On this occasion, Team
Coach Mr. Sarabjit Singh Happy, Head of Physical Education Deptt. Mrs.
Sudarshan Kang, Ms. Harmeet Kaur, Ms. Sukhwinder and Ms. Baldeena D. Khokhar
were also present there.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀ ਏਥਲੈਟਿਕਸ ਟੀਮ ਨੇ ਸੰਗਰੂਰ ਵਿੱਚ ਆਯੋਜਿਤ ਸੀਨਿਅਰ ਅੋਪਨ ਸਟੇਟ ਏਥਲੈਟਿਕਸ ਵਿੱਚ ਪਹਿਲਾ ਸਥਾਨ ਪਾਪਤ ਕਰਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਜੇਤੂ ਵਿਦਿਆਰਥਣਾਂ ਨੂੰਵਧਾਈ ਦਿੱਤੀ। ਕੁ. ਮਨਪੀਤ ਕੌਰ ਨੇ ਦੋ ਗੋਲਡ ਤੇ ਦੋ ਸਿਲਵਰ ਮੈਡਲ ਜਿੱਤੇ, ਕੁ. ਮਨਦੀਪ ਕੌਰ ਨੇ ਦੋ ਗੋਲਡ ਤੇ ਦੋ ਸਿਲਵਰ ਮੈਡਲ, ਕੁ. ਸ਼ਰਨਦੀਪ ਕੌਰ ਨੇ 2 ਗੋਲਡ ਤੇ 1 ਸਿਲਵਰ ਮੈਡਲ, ਕੁ. ਮਨਦੀਪ ਕੌਰ ਨੇ 1 ਗੋਲਡ ਮੈਡਲ ਤੇ ਸਰਬਜੀਤ ਕੌਰ ਨੇ 1 ਬਾਂਜ਼ ਮੈਡਲ ਪਾਪਤ ਕੀਤਾ। ਮੈਡਮ ਪਿੰਸੀਪਲ ਨੇ ਟੀਮ ਮੈਂਬਰਾਂ ਨੂੰਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਟੀਮ ਕੋਚ ਸਰਬਜੀਤ ਸਿੰਘ ਹੈਪੀ, ਫਿਜਿਕਲ ਏਜੂਕੇਸ਼ਨ ਵਿਭਾਗ ਦੀ ਮੁਖੀ ਸ਼ੀਮਤੀ ਸੁਦਰਸ਼ਨ ਕੰਗ, ਹਰਮੀਤ ਕੌਰ, ਸੁਖਵਿੰਦਰ ਕੌਰ ਅਤੇ ਬਲਡੀਨਾ ਡੀ. ਖੋਖਰ ਵੀ ਮੌਜੂਦ ਸਨ।