Friday, 22 September 2017

Professional Development Course organized at HMV

The Career Counselling Cell of Hans Raj Mahila Maha Vidyalaya organized Professional Development course Level I for the students.  The resource person of the course was Mr. Rajneesh Dev Sehajpal, Professional Trainer from Kalptaru Professional and Educational Institute, Gurgaon.  Principal Prof. Dr. (Mrs.) Ajay Sareen gave a floral welcome to the resource person.  During the course, Mr. Rajneesh Dev Sehajpal told the students about Personal Grooming, Time Management, Stress Management, Relationship Management, Behavioural Study and Communication Skills.  He said that personality of a person means the qualities of his/her character that make him/her ‘interesting and attractive.  He gave tips to the students on how to be a good student.  He said that attentive behaviour, clarity of thoughts, balanced diets and regular exercise, one can achieve everything.   The course was attended by around 55 students.  The duration of the course was 24 hours, which were completed in 3 days.  Incharge Career Counselling Cell Dr. Seema Khanna thanked the resource person and said that the students are feeling positivity all around after attending this course.  Certificates were also distributed to the students.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਕਰਿਅਰ ਕਾਉਂਸਲਿਂਗ ਸੈਲ ਵੱਲੋਂ ਵਿਦਿਆਰਥਣਾਂ ਦੇ ਲਈ ਪੋਫੇਸ਼ਨਲ ਡਿਵੇਲਪਮੇਂਟ ਕੋਰਸ ਲੈਵਲ-9 ਦਾ ਆਯੋਜਨ ਕੀਤਾ ਗਿਆ। ਕੋਰਸ ਵਿੱਚ ਬਤੌਰ ਰਿਸੋਰਸ ਪਰਸਨ ਕਲਪਤਰੂ ਪੋਫੇਸ਼ਨਲ ਏਂਡ ਏਜ਼ੁਕੇਸ਼ਨਲ ਇੰਸਟੀਟਯੂਟ, ਗੁਰੂਗਾਮ ਦੇ ਪੋਫੇਸ਼ਨਲ ਟੇਨਰ ਰਜਨੀਸ਼ ਦੇਵ ਸਹਿਜਪਾਲ ਮੌਜੂਦ ਸਨ। ਪਿੰਸੀਪਲ ਪੋ. ਡਾ. ਸ਼ੀਮਤੀ ਅਜੈ ਸਰੀਨ ਨੇ ਫੁੱਲਾਂ ਨਾਲ ਉਨ•ਾਂ ਦਾ ਸਵਾਗਤ ਕੀਤਾ। ਕੋਰਸਸ ਦੇ ਦੌਰਾਨ, ਰਜਨੀਸ਼ ਦੇਵ ਸਹਿਜਪਾਲ ਨੇ ਵਿਦਿਆਰਥਣਾਂ ਨੂੰਪਰਸਨਲ ਗਰੂਮਿੰਗ, ਸਮਾਂ ਪਬੰਧਨ, ਸਟੈਸ ਪਬੰਧਨ, ਰਿਲੇਸ਼ਨਸ਼ਿਪ ਪਬੰਧਨ, ਵਿਵਹਾਰਿਕ ਅਧਿਅਨ, ਅਤੇ ਕਮਯੂਨੀਕੇਸ਼ਨ ਸਕਿਲ ਦੀ ਜਾਣਕਾਰੀ ਦਿੱਤੀ। ਉਨ•ਾਂ ਕਿਹਾ ਕਿ ਕਿਸੇ ਬੰਦੇ ਦੀ ਪਰਸਨੈਲਿਟੀ ਦਾ ਮਤਲਬ ਹੈ ਉਸਦੇ ਵਿਅਕਤੀਤਵ ਦੀਆਂ ਵਿਸ਼ੇਸ਼ਤਾਵਾਂ ਜੋ ਉਸਨੂੰਆਕਰਸ਼ਿਤ ਬਣਾਉਂਦੀਆਂ ਹਨ। ਉਨ•ਾਂ ਵਿਦਿਆਰਥਣਾਂ ਨੂੰਚੰਗਾਂ ਵਿਦਿਆਰਥੀ ਬਨਣ ਦੇ ਟਿਪਸ ਦਿੱਤੇ। ਉਨ•ਾਂ ਕਿਹਾ ਕਿ ਅਲਰਟ ਵਿਵਹਾਰ, ਵਿਚਾਰਾਂ ਦੀ ਸਪਸ਼ਟਤਾ, ਪੋਸ਼ਟਿਕ ਆਹਾਰ ਅਤੇ ਰੋਜ਼ਾਨਾ ਕਸਰਤ ਕਰਨ ਨਾਲ ਜ਼ਿੰਦਗੀ ਵਿੱਚ ਸਭ ਕੁਝ ਪਾਪਤ ਕੀਤਾ ਜਾ ਸਕਦਾ ਹੈ। ਇਸ ਕੋਰਸ ਵਿੱਚ ਲਗਭਗ 55 ਵਿਦਿਆਰਥਣਾਂ ਨੇ ਭਾਗ ਲਿਆ। ਕੋਰਸ ਦੀ ਸੀਮਾ 24 ਘੰਟੇ ਸੀ, ਜਿਸ ਨੂੰਤਿੰਨ ਦਿਨਾਂ 'ਚ ਪੂਰਾ ਕੀਤਾ ਗਿਆ। ਕਰਿਅਰ ਕਾਉਂਸਲਿਂਗ ਸੈਲ ਦੀ ਇੰਚਾਰਜ਼ ਡਾ. ਸੀਮਾ ਖੰਨਾ ਨੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਕੋਰਸ ਦੇ ਬਾਅਦ ਵਿਦਿਆਰਥਣਾਂ ਸਕਾਰਾਤਮਕ ਊਰਜ਼ਾ ਦਾ ਅਨੁਭਵ ਕਰ ਰਹੀਆਂ ਹਨ। ਵਿਦਿਆਰਥਣਾਂ ਨੂੰਸਰਟੀਫਿਕੇਟ ਵੀ ਵੰਡੇ ਗਏ।