Sunday, 29 October 2017

Creative Writing Competition at HMV

The Punjabi SahitSabha of Punjabi Deptt.of Hans Raj Mahila Maha Vidyalaya organized Creative Writing Competition under the able guidance of Principal Prof. Dr.(Mrs.) Ajay Sareen.  The students of different classes participated in the competition with full enthusiasm.  The categories were story writing, poem writing and essay writing.  The topics were given on the spot which were ‘Social Evils’ for story and poem and ‘Impact of Social Media on Punjabi Culture’ for Essay.  ManpreetKaur, Baldeep and Neha got First, second and third position in Story Writing.  Nishi Sharma, Megha and RoopaPrashar got first, second and third prize in Poem Writing.  RanveerKaur, Prabhjot and Karishma got first, second and third prize in Essay Writing.  Principal Dr. Sareen gave them prizes.  Mrs. KuljeetKaur, Incharge Punjabi SahitSabha congratulated the winners.

ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਪੰਜਾਬੀਵਿਭਾਗ ਦੀਪੰਜਾਬੀਸਾਹਿਤਸਭਾ ਵੱਲੋਂ ਵਿਦਿਆਰਥਣਾਂ ਅੰਦਰਸਿਰਜਣਾਤਮਕਰੂਚੀਆਂ ਨੂੰਉਭਾਗ ਲਈਲਿਖਤੀ ਮੁਕਾਬਲੇ ਕਰਵਾਏ।ਪਿੰਸੀਪਲਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਅਤੇ ਮੁਖੀ ਪੰਜਾਬੀਵਿਭਾਗ ਸੀਮਤੀਕਵਲਜੀਤ ਕੌਰ ਦੀਅਗਵਾਈ ਵਿੱਚ ਕਰਵਾਏ ਇਨ•ਾਂ ਮੁਕਾਬਲਿਆਂ ਵਿੱਚ ਵੱਖ ਵੱਖਜਮਾਤਾਂ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲਭਾਗ ਲਿਆ।ਇਹਨਾਂ ਮੁਕਾਬਲਿਆਂ ਵਿੱਚ ਕਹਾਣੀਰਚਨਾ, ਕਵਿਤਾਰਚਨਾਅਤੇ ਲੇਖਰਚਨਾ ਦੇ ਮੁਕਾਬਲੇ ਸ਼ਾਮਿਲਹਨਜਿਹਨਾਂ ਸਬੰਧੀਵਿਸ਼ਾ ਮੌਕੇ ਤੇ ਹੀ ਦਿੱਤਾ ਗਿਆ।  ਸਮਾਜਕ ਬੁਰਾਈਆਂ ਸਬੰਧੀਕਹਾਣੀ ਤੇ ਕਵਿਤਾਅਤੇ ਸ਼ੋਸ਼ਲਮੀਡੀਆਦਾਪੰਜਾਬੀਸਭਿਆਚਾਰ ਤੇ ਪਭਾਵਵਿਸ਼ੇ ਵੁਪਰ ਲੇਖਲਿਖਵਾਏ ਗਏ।  ਇਸ ਮੁਕਾਬਲੇ ਵਿੱਚ ਤਿੰਨਾਂ ਵੰਨਗੀਆਂ ਵਿੱਚ ਮਨਪੀਤ ਕੌਰ, ਨਿਸ਼ੀਸ਼ਰਮਾ, ਰਨਵੀਰ ਕੌਰ ਨੇ ਕਮਵਾਰਪਹਿਲਾਸਥਾਨ, ਬਲਦੀਪ, ਮੇਘਾ, ਪਭਜੋਤ ਨੇ ਦੂਜਾਸਥਾਨਅਤੇ ਨੇਹਾ, ਰੂਪਾਪਾਸ਼ਰ, ´ਿਸ਼ਮਾ ਨੇ ਤੀਜਾਸਥਾਨਪਾਪਤਕੀਤਾ।ਮੈਡਮਪਿੰਸੀਪਲ ਨੇ ਜੇਤੂਆਂ ਨੂੰਇਨਾਮਅਤੇ ਸਰਟੀਫਿਕੇਟ ਦਿੱਤੇ।  ਪੰਜਾਬੀਸਾਹਿਤਸਭਾਦੀਇੰਚਾਰਜ਼ ਸੀਮਤੀ ਕੁਲਜੀਤ ਕੌਰ ਨੇ ਸਮੂਹਜੇਤੂ ਵਿਦਿਆਰਥਣਾਂ ਨੂੰਵਧਾਈ ਦਿੱਤੀ।