Monday, 30 October 2017

HMV organized seminar on Mastering the Soft Skills


The Fashion Designing department of Hans Raj Mahila Maha Vidyalaya organized a seminar on the topic Mastering the Soft Skills by resource person Dr. Anish Dua from GNDU Amritsar.  The students from the department of Fashion Designing attended this seminar along with all faculty members.  He enlightened the audience with positive attitude, effective communication, pleasant body language and many other traits required for Mastering the Soft Skills.  Principal Dr. (Mrs.) Ajay Sareen appreciated this initiative of the department.  On this occasion, HOD Mrs. Cheena, Mrs. Navneeta and other faculty members were also present.

ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੁਆਰਾ ਮਾਸਟਰਿੰਗ ਦ ਸੋਫਟ ਸਕਿਲਜ਼ ਵਿਸ਼ੇ ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਇਸ ਸੈਮੀਨਾਰ ਵਿੱਚ ਸੰਸਾਧਨ ਵਿਅਕਤੀ ਦੇ ਤੌਰ ਤੇ ਸੀ ਅਨਿਸ਼ ਦੁਆ ਪੋਫੇਸਰ, ਜੀ.ਐਨ.ਡੀ.ਯੂ, ਅੰਮਿਤਸਰ ਨੇ ਸ਼ਿਰਕਤ ਕੀਤੀ।  ਸੈਮੀਨਾਰ ਵਿੱਚ ਉਨ•ਾਂ ਦਰਸ਼ਕਾਂ ਨੂੰਸਕਾਰਾਤਮਕ ਸੋਚ, ਕੁਸ਼ਲ ਵਾਰਤਾਲਾਪ, ਪਭਾਵਸ਼ੀਲ ਹਾਵਭਾਵ ਦੇ ਨਾਲ ਹੌਰ ਕਈ ਪਭਾਵਸ਼ੀਲ ਲੱਖਣਾਂ ਨੂੰਉਜਾਗਰ ਕਰਦੇ ਹੋਏ ਸੋਫਟ ਸਕਿਲ ਨੂੰਅਪਣਾਉਣ ਨੂੰਪੇਰਿਤ ਕੀਤਾ।  ਇਸ ਕੋਸ਼ਿਸ਼ ਦੀ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਪਸ਼ੰਸਾ ਕੀਤੀ।  ਇਸ ਮੌਕੇ ਤੇ ਵਿਭਾਗ ਦੀ ਮੁਖੀ ਸੀਮਤੀ ਚੀਨਾ, ਸੀਮਤੀ ਨਵਨੀਤਾ ਅਤੇ ਹੋਰ ਅਧਿਆਪਕ ਮੌਜੂਦ ਸਨ।