The
Fine Arts department of Hans Raj Mahila Maha Vidyalaya organized a two day
workshop on Waste Recycled Paper for
the students of BFA, BD and BMM foundation classes. The students experimented various textures,
colours and effects in the making of handmade papers. Various types of products are made out of
this handmade paper by the students like file folders, bags, lamps, packing
boxes, etc. Students and faculty enjoyed
and experiment the fruitful workshop. In
the workshop, creative textures, paper processing and techniques were taught to
the students. Around 35 students
attended the workshop. Principal Prof.
Dr. (Mrs.) Ajay Sareen appreciated the efforts of the students and
teachers. On this occasion, Incharge
Recycling Plant Dr. Meena Sharma, Head of Fine Arts Deptt. Miss Shama Sharma
and other faculty members were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੇ ਫਾਇਨ ਆਰਟਸ ਵਿਭਾਗ ਦੁਆਰਾ ਵੇਸਟ ਰਿਸਾਇਕਿਲਡ ਪੇਪਰ ਤੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੀਐਫਏ, ਬੀਡੀ ਅਤੇ ਬੀਐਮਐਮ ਫਾਂਉਡੇਸ਼ਨ ਕਲਾਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਹੈਂਡਮੇਡ ਪੇਪਰ ਦੇ ਟੇਕਸਚਰ, ਰੰਗਾਂ ਅਤੇ ਪਭਾਵਾਂ ਦੇ ਨਾਲ ਪਯੋਗ ਕੀਤੇ। ਇਸ ਪੇਪਰ ਦੇ ਨਾਲ ਵਿਭਿੰਨ ਤਰ•ਾਂ ਦੀਆਂ ਚੀਜ਼ਾਂ ਜਿਵੇਂ ਫੋਲਡਰ, ਬੈਗ, ਲੈਂਪ, ਪੈਕਿੰਗ ਬਾਕਸ ਆਦਿ ਬਣਾਈਆਂ ਗਈਆਂ। ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਇਸ ਵਰਕਸ਼ਾਪ ਦਾ ਖੂਬ ਆਨੰਦ ਲਿਆ। ਵਿਦਿਆਰਥਣਾਂ ਨੂੰ´ਿਏਟਿਵ ਟੈਕਸਚਰ, ਪੇਪਰ ਪੋਸੈਸਿੰਗ ਅਤੇ ਤਕਨੀਕਾਂ ਦੇ ਬਾਰੇ ਵਿੱਚ ਦੱਸਿਆ। ਲਗਭਗ 35 ਵਿਦਿਆਰਥਣਾਂ ਨੇ ਇਸ ਵਿੱਚ ਭਾਗ ਲਿਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਰਕਸ਼ਾਪ ਦੀ ਪਸ਼ੰਸਾ ਕੀਤੀ ਅਤੇ ਆਯੋਜਕਾਂ ਨੂੰਵਧਾਈ ਦਿੱਤੀ। ਇਸ ਮੌਕੇ ਤੇ ਰਿਸਾਇਕ¦ਿਗ ਪਲਾਂਟ ਦੀ ਇੰਚਾਰਜ਼ ਡਾ. ਮੀਨਾ ਸ਼ਰਮਾ, ਫਾਇਨ ਆਰਟਸ ਵਿਭਾਗ ਦੀ ਮੁਖੀ ਸ਼ਮਾ ਸ਼ਰਮਾ ਅਤੇ ਹੋਰ ਅਧਿਆਪਕ ਮੌਜੂਦ ਸਨ।