Tuesday, 31 October 2017

HMV outshines at District Level Quiz

The Quiz team of Hans Raj Mahila Maha Vidyalaya has added yet another feather in the cap of HMV by winning District Language Quiz conducted by District Language Department at SD Phullarwan School, Jalandhar.  In College category competition Ms. Gagandeep and Ms. Neeru of BBA Sem. V won first and second prize respectively.  They were awarded cash prize of Rs.1000/- and Rs.750/- each along with merit certificate.  In school category competition Ms. Priya won third prize comprising cash prize of Rs.300/- along with merit certificate.  Principal Prof. Dr. (Mrs.) Ajay Sareen congratulated the winning students and Quiz Incharge Mrs. Binoo Gupta for the achievement.  Ms. Gagandeep shall represent Jalandhar District in the State Level Quiz to be conducted by State Langauge Deptt. at the end of this month.  On this occasion, Mrs. Meenakshi Syal, Dr. Anjana Bhatia, Mrs. Rama Sharma, Mrs. Sangeeta were also present.

ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਦੀਆਂ ਵਿਦਿਆਰਥਣਾਂ ਨੇ ਕਵਿਜ਼ ਵਿੱਚ ਇਕ ਵਾਰ ਫਿਰ ਬਾਜ਼ੀ ਮਾਰਦੇ ਹੋਏ ਜ਼ਿਲਾ ਭਾਸ਼ਾ ਵਿਭਾਗ ਵੱਲੋਂ ਆਯੋਜਿਤ ਜ਼ਿਲਾ ਭਾਸ਼ਾ ਕਵਿਜ਼ ਵਿੱਚ ਜਿੱਤ ਪਾਪਤ ਕੀਤੀ ਹੈ।  ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਨੂੰਵਧਾਈ ਦਿੱਤੀ।  ਕਾਲਜ ਵਰਗ ਮੁਕਾਬਲੇ ਵਿੱਚ ਗਗਨਦੀਪ ਤੇ ਨੀਰੂ ਨੇ ´ਮਵਾਰ ਪਹਿਲਾ ਅਤੇ ਦੂਜਾ ਸਥਾਨ ਪਾਪਤ ਕੀਤਾ ਅਤੇ ਰੁਪੈ.1000 ਅਤੇ ਰੁਪੈ.750 ਦਾ ਨਕਦ ਇਨਾਮ ਵੀ ਜਿੱਤਿਆ।  ਸਕੂਲ ਵਰਗ ਮੁਕਾਬਲੇ 'ਚ ਪਿਯਾ ਨੇ ਤੀਜ਼ਾ ਸਥਾਨ ਪਾਪਤ ਕੀਤਾ ਅਤੇ ਮੈਰਿਟ ਸਰਟੀਫਿਕੇਟ ਦੇ ਨਾਲ ਰੁਪੈ.300 ਦਾ ਨਕਦ ਇਨਾਮ ਜਿੱਤਿਆ।  ਕਾਲਜ ਪਿੰਸੀਪਲ ਨੇ ਵਿਦਿਆਰਥਣਾਂ ਦੀ ਪਸ਼ੰਸਾ ਕਰਦੇ ਹੋਏ ਕਵਿਜ਼ ਇੰਚਾਰਜ਼ ਸੀਮਤੀ ਬੀਨੂ ਗੁਪਤਾ ਨੂੰਵਧਾਈ ਦਿੱਤੀ।  ਉਨ•ਾਂ ਦੱਸਿਆ ਕਿ ਗਗਨਦੀਪ ਕੌਰ ਪਦੇਸ਼ ਪੱਧਰ ਤੇ ਜ¦ਧਰ ਜਿਲ•ੇ ਦਾ ਪਤਿਨਿਧਿਤਵ ਕਰੇਗੀ।  ਇਸ ਮੌਕੇ ਤੇ ਸੀਮਤੀ ਮੀਨਾਕਸ਼ੀ ਸਿਆਲ, ਡਾ. ਅੰਜਨਾ ਭਾਟਿਆ, ਸੀਮਤੀ ਰਮਾ ਸ਼ਰਮਾ ਅਤੇ ਸੀਮਤੀ ਸੰਗੀਤਾ ਵੀ ਮੌਜੂਦ ਸਨ।