Saturday, 28 October 2017

HMV shines in Zonal Youth Festival

Hans Raj Mahila Maha Vidyalaya, first college of North India with the status of College of Excellence by UGC has carried forward the legacy of eminence in performance to another step by winning Quiz for the 4th time consecutively in Zonal Youth Festival 2017.  13 teams from various colleges participated in Quiz (preliminary) round and only four teams reached the finals.   Students of HMV turned victorious with a major lead.  The college participated and won positions in all other events too with first prize in Poster Making, second prize in Group Song (Indian), Mimicry, Cartooning, Phulkari.  Principal Prof. Dr. (Mrs.) Ajay Sareen appreciated the fervour and commitment exhibited by the students in their performance and further motivated them to attain the optimum level in their presentation.    She congratulated Dean Youth Welfare Deptt. Mrs. Navroop, Co-Deans Miss Shama Sharma, Mrs. Veena AroraMrs. Binoo Gupta, Incharge Quiz team, Dr. Anjana Bhatia and all other item incharges on this brilliant achievement.

ਉੱਤਰ ਭਾਰਤ ਦੀ ਗੋਰਵਸ਼ਾਲੀ ਸੰਸਥਾ ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿਤਸਰ ਵੱਲੋਂ ਆਯੋਜਿਤ ਜੋਨਲ ਯੂਥ ਫੈਸਟੀਵਲ ਦੀ ਕਵਿਜ਼ ਮੁਕਾਬਲੇ ਵਿੱਚ ਲਗਾਤਾਰ ਚੌਥੀ ਵਾਰ ਜਿੱਤ ਪਾਪਤ ਕਰਕੇ ਆਪਣੇ ਨਾਂ ਵਿੱਚ ਚਾਰ ਚੰਦ ਲਾਏ।  ਵਿਭਿੰਨ ਕਾਲਜਾਂ ਦੀਆਂ 13 ਟੀਮਾਂ ਨੇ ਕਵਿਜ਼ ਮੁਕਾਬਲੇ 'ਚ ਹਿੱਸਾ ਲਿਆ ਅਤੇ ਸਿਰਫ ਚਾਰ ਟੀਮਾਂ ਹੀ ਫਾਇਨਲ ਵਿੱਚ ਪਹੁੰਚੀਆਂ।  ਐਚ.ਐਮ.ਵੀ ਨੇ ਵੱਡੇ ਅੰਤਰ ਤੋਂ ਜਿੱਤ ਪਾਪਤ ਕੀਤੀ।  ਇਸ ਤੋਂ ਇਲਾਵਾ ਕਾਲਜ ਨੇ ਪੋਸਟਰ ਮੇਕਿੰਗ 'ਚ ਪਹਿਲਾ, ਗਰੁਪ ਸਾਂਗ ਇੰਡੀਅਨ, ਮਿਮਿਕਰੀ, ਕਾਰਟੂਨਿੰਗ ਅਤੇ ਫੁਲਕਾਰੀ 'ਚ ਦੂਜਾ ਇਨਾਮ ਪਾਪਤ ਕਰਕੇ ਆਪਣੀ ਪਤਿਭਾ ਦਾ ਸ਼ਾਨਦਾਰ ਪਦਰਸ਼ਨ ਕੀਤਾ।
ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਨੂੰਉਨ•ਾਂ ਦੀ ਅਦਭੁਤ ਪਤਿਭਾ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਇਨਾਮਿਤ ਵਿਦਿਆਰਥਣਾਂ ਨੂੰਵਧਾਈ ਦਿੱਤੀ।  ਉਨ•ਾਂ ਨੇ ਵਿਦਿਆਰਥਣਾਂ ਨੂੰਅਗੇਰੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।  ਪਿੰ. ਡਾ. ਸਰੀਨ ਨੇ ਡੀਨ, ਯੂਥ ਵੈਲਫੇਅਰ ਵਿਭਾਗ ਸੀਮਤੀ ਨਵਰੂਪ, ਕੋ-ਡੀਨ ਸੁਸੀ ਸ਼ਮਾ ਸ਼ਰਮਾ ਅਤੇ ਸੀਮਤੀ ਵੀਨਾ ਅਰੋੜਾ, ਸੀਮਤੀ ਬੀਨੂੰਗੁਪਤਾ ਇੰਚਾਰਜ਼ ਕਵਿਜ਼ ਟੀਮ, ਡਾ. ਅੰਜਨਾ ਭਾਟਿਆ ਨੂੰਇਸ ਉਪਲਬਧੀ ਲਈ ਵਧਾਈ ਦਿੱਤੀ |