Friday, 27 October 2017

HMV shines in Zonal Youth Festival



Hans Raj Mahila Maha Vidyalaya, first college of North India with the status of College of Excellence by UGC has carried forward the legacy of eminence in performance to another level on the opening day of Zonal Youth Festival 2017 at GNDU Amritsar.  The college participated in various items and won positions in all the events with first prize in Poster Making, second prize in Group Song (Indian), Mimicry and Cartooning.  Principal Prof. Dr. (Mrs.) Ajay Sareen appreciated the fervour and commitment exhibited by the students in their performance and further motivated them to attain the optimum level in their presentation.    On this occasion, Dean Youth Welfare Deptt. Mrs. Navroop, Co-Deans Miss Shama Sharma and Mrs. Veena Arora were also present.

ਹੰਸ ਰਾਜ ਮਹਿਲਾ ਮਹਾਵਿਦਿਆਲਿਆ, ਜਲੰਧਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿਤਸਰ ਵੱਲੋਂ ਆਯੋਜਿਤ ਜੋਨਲ ਯੂਥ ਫੈਸਟੀਵਲ ਵਿੱਚ ਉਤਸ਼ਾਹਪੂਰਵਕ ਭਾਗ ਲਿਆ ਅਤੇ ਪਹਿਲੇ ਦਿਨ ਆਯੋਜਿਤ ਵਿਭਿੰਨ ਮੁਕਾਬਲਿਆਂ 'ਚ ਆਪਣੀ ਪਤਿਭਾ ਦਿਖਾਈ ਅਤੇ ਐਚ.ਐਮ.ਵੀ. ਦੀਆਂ ਵਿਦਿਆਰਥਣਾਂ ਨੇ ਹਰੇਕ ਮੁਕਾਬਲੇ 'ਚ ਸ਼ਾਨਦਾਰ ਪਦਰਸ਼ਨ ਕਰਕੇ ਇਨਾਮ ਜਿੱਤ ਕੇ ਉੱਤਰ ਭਾਰਤ ਦੀ ਗੋਰਵਸ਼ਾਲੀ ਸੰਸਥਾ ਦਾ ਨਾਂ ਰੋਸ਼ਨ ਕੀਤਾ।  ਵਿਦਿਆਰਥਣਾਂ ਨੇ ਪੋਸਟਰ ਮੇਕਿੰਗ 'ਚ ਪਹਿਲਾ, ਗਰੁਪ ਸਾਂਗ ਇੰਡੀਅਨ, ਮਿਮਿਕਰੀ ਅਤੇ ਕਾਰਟੂਨਿੰਗ ਮੇਕਿੰਗ 'ਚ ਦੂਜਾ ਇਨਾਮ ਪਾਪਤ ਕਰਕੇ ਆਪਣੀ ਪਤਿਭਾ ਦਾ ਸ਼ਾਨਦਾਰ ਪਦਰਸ਼ਨ ਕੀਤਾ।
ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਵਿਦਿਆਰਥਣਾਂ ਨੂੰਉਨ•ਾਂ ਦੀ ਅਦਭੁਤ ਪਤਿਭਾ ਪੇਸ਼ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਇਨਾਮਿਤ ਵਿਦਿਆਰਥਣਾਂ ਨੂੰਵਧਾਈ ਦਿੱਤੀ।  ਉਨ•ਾਂ ਨੇ ਵਿਦਿਆਰਥਣਾਂ ਨੂੰਅਗੇਰੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।  ਇਸ ਮੌਕੇ ਤੇ ਡੀਨ, ਯੂਥ ਵੈਲਫੇਅਰ ਵਿਭਾਗ ਸੀਮਤੀ ਨਵਰੂਪ, ਕੋ-ਡੀਨ ਸੁਸੀ ਸ਼ਮਾ ਸ਼ਰਮਾ ਅਤੇ ਸੀਮਤੀ ਵੀਨਾ ਅਰੋੜਾ ਵੀ ਮੌਜੂਦ ਸਨ।