Home
Science department of HMV Collegiate Sr. Sec. School organized Inter Class Competition. 28 students of SSC I and II from different
streams participated in the competition.
They made healthy, nutritious snacks with mocktails and with table
setting. Students participated with
great zeal and enthusiasm. Principal
Prof. Dr. (Mrs.) Ajay Sareen highly appreciated the work of their students and
encouraged them to work hard and guided them that young generation like
creative cooking by using Aesthetics in their work with modern approach. Mrs. Neety Sood, Mrs. Suntia Dhawan made the
judgement. Sejal, SSC II got first
prize, Moksha Jain, SSC I got second and Diksha Gupta, SSC II got third prize. Head of the department Mrs. Neety Sood, Mrs.
Shallu Dua, Ms. Navjot Kaur were also present there.
ਐਚ.ਐਮ.ਵੀ. ਕਾੱਲਜਿਏਟ ਸੀ.ਸੈ. ਸਕੂਲ ਦੇ ਹੋਮ ਸਾਇੰਸ ਵਿਭਾਗ ਵਿੱਚ ਇੰਟਰ ਕਲਾਸ ਕੰਪੀਟਿਸ਼ਨ ਕਰਵਾਇਆ ਗਿਆ। 28 ਬੱਚਿਆਂ ਨੇ ਇਸ ਵਿੱਚ ਭਾਗ ਲਿਆ ਜੋਕਿ +1 ਅਤੇ +2 ਦੇ ਵੱਖ-ਵੱਖ ਵਿਭਾਗਾਂ ਤੋਂ ਸਨ। ਉਨ•ਾਂ ਨਿਊਟਿਸ਼ਨ ਅਤੇ ਹੈਲਦੀ ਸਨੈਕਸ ਮੋਕਟੇਲਸ ਦੇ ਨਾਲ ਬਣਾਏ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਬੱਚਿਆਂ ਦੀ ਚੰਗਾ ਕੰਮ ਕਰਨ ਦੇ ਲਈ ਪਸ਼ੰਸਾ ਕੀਤੀ ਅਤੇ ਇਹ ਵੀ ਕਿਹਾ ਕਿ ਨਵੀਂ ਪੀੜ•ੀ ´ਿਏਟਿਵ ਕੁਕਿੰਗ 'ਚ ਵੱਖ-ਵੱਖ ਰੰਗਾਂ ਅਤੇ ਸਜਾਵਟਾਂ ਦਾ ਪਯੋਗ ਕਰਨਾ ਪਸੰਦ ਕਰਦੀ ਹੈ। ਉਨ•ਾਂ ਭੱਵਿਖ ਵਿੱਚ ਇਸ ਤਰ•ਾਂ ਦੇ ਮੁਕਾਬਲੇ ਆਯੋਜਿਤ ਕਰਨ ਲਈ ਪੇਰਿਆ। ਸੇਜਲ, ਮੋਕਸ਼ਾ ਅਤੇ ਦਿਕਸ਼ਾ ਨੇ ´ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪਾਪਤ ਕੀਤਾ। ਜੱਜਾਂ ਦੀ ਭੂਮਿਕਾ ਸੀਮਤੀ ਨੀਤਿ ਸੂਦ ਅਤੇ ਸੀਮਤੀ ਸੁਨੀਤਾ ਧਵਨ ਨੇ ਨਿਭਾਈ। ਇਸ ਮੌਕੇ ਤੇ ਵਿਭਾਗ ਦੀ ਮੁਖੀ ਸੀਮਤੀ ਨੀਤਿ ਸੂਦ, ਸ਼ਾਲੂ ਦੁਆ ਅਤੇ ਨਵਜੋਤ ਕੌਰ ਵੀ ਮੌਜੂਦ ਸਨ।