Youth
Red Cross Society of Hans Raj Mahila Maha Vidyalaya organized a Dental Check up Camp in college hostel
under the guidance of Prof. Dr. (Mrs.) Ajay Sareen. Dental Surgeon Dr. Vikrant Bhandari was
invited for the same. Mrs. Meenakshi
Sayal, Mrs. Deepshikha accorded a warm welcome to the doctor and presented a
bouquet. A large number of students were
examined by the doctor who attended to complaints of the students and advised
them accordingly. He gave numerous tips to the students
regarding dental hygiene. He told the
students about the need to brush twice a day as well as to have nutritious
diet. He also told one should regularly
visit Denitst. On this occasion, Mrs.
Deepshikha, Dr. Aarti Sharma, Mr. Lakhwinder Singh, Hostel staff and volunteers
of Youth Red Cross Scoeity were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੀ ਯੂਥ ਰੈਡ ´ਾਸ ਸੋਸਾਇਟੀ ਵੱਲੋਂ ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ਾਨੁਸਾਰ ਦੰਦਾਂ ਦੀ ਪੜਤਾਲ ਲਈ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਡਾ. ਵਿਕਰਾਂਤ ਭੰਡਾਰੀ ਨੇ ਸ਼ਿਰਕਤ ਕੀਤੀ। ਸੀਮਤੀ ਮੀਨਾਕਸ਼ੀ ਸਿਆਲ ਅਤੇ ਸੀਮਤੀ ਦੀਪਸ਼ਿਖਾ ਨੇ ਮੁੱਖ ਮਹਿਮਾਨ ਦਾ ਫੁੱਲਾਂ ਨਾਲ ਸੁਆਗਤ ਕੀਤਾ। ਵਧੇਰੇ ਸੰਖਿਆ ਵਿੱਚ ਵਿਦਿਆਰਥਣਾਂ ਨੇ ਆਪਣੇ ਦੰਦਾਂ ਦੀ ਪੜਤਾਲ ਕਰਵਾਈ ਅਤੇ ਇਸ ਨਾਲ ਸਬੰਧਿਤ ਸੱਮਸਿਆਵਾਂ ਦੀ ਜਾਣਕਾਰੀ ਪਾਪਤ ਕੀਤੀ। ਉਨ•ਾਂ ਨੇ ਵਿਦਿਆਰਥਣਾਂ ਨੂੰਦੰਦਾਂ ਦੀ ਦੇਖਭਾਲ ਦੇ ਲਈ ਕਈ ਸੁਝਾਅ ਵੀ ਦਿੱਤੇ ਅਤੇ ਦੱਸਿਆ ਕਿ ਦਿਨ 'ਚ ਘਟੋ ਘਟ ਦੋ ਵਾਰ ਦੰਦ ਸਾਫ ਜ਼ਰੂਰ ਕਰਨੇ ਚਾਹੀਦੇ ਹਨ ਅਤੇ ਪੋਸ਼ਟਿਕ ਆਹਾਰ ਲੈਣਾ ਚਾਹੀਦਾ ਹੈ। ਉਨ•ਾਂ ਬਕਾਇਦਾ ਡਾਕਟਰ ਕੋਲ ਪੜਤਾਲ ਲਈ ਜਾਉਣ ਨੂੰਕਿਹਾ। ਇਸ ਮੌਕੇ ਤੇ ਸੀਮਤੀ ਦੀਪਸ਼ਿਖਾ, ਡਾ. ਆਰਤੀ ਸ਼ਰਮਾ, ਸੀ ਲਖਵਿੰਦਰ ਸਿੰਘ, ਹੋਸਟਲ ਸਟਾਫ ਅਤੇ ਰੈਡ ´ਾਸ ਸੋਸਾਇਟੀ ਦੇ ਵਲੰਟੀਅਰ ਵੀ ਮੌਜੂਦ ਰਹੇ।