Hindi Sahitya Parishad of Hans Raj Mahila
Maha Vidyalaya organized a Slogan
Writing Competition under the able guidance of Principal Prof. Dr. (Mrs.)
Ajay Sareen. The students participated
in the competition with full enthusiasm and wrote various slogans. The judges of competition were Mrs. Neety
Sood, Mrs. Ramnita Saini Sharda and Dr. Ashmeen Kaur. Km. Deepti got first prize, Km. Shanti got second
prize, Km. Mamta got third prize and
Km.Arshdeep won consolation prize.
Principal Prof. Dr. (Mrs.) Ajay Sareen
congratulated the winners and Incharge of Hindi Sahitya Parishad Dr. Nidhi
Kochhar for organizing such a competition.
On this occasion, Head of Hindi department Dr. Jyoti Gogia and Mrs. Pawan
Kumari were also present there.
ਹੰਸ ਰਾਜ ਮਹਿਲਾ ਮਹਾਵਿਦਿਆਲਿਆ 'ਚ ਕਾਲਜ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੀ ਯੋਗ ਅਗਵਾਈ ਵਿੱਚ ‘ਹਿੰਦੀ ਸਾਹਿਤ ਪਰਿਸ਼ਦ' ਵਲੋਂ ਸਲੋਗਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਵਿਭਿੰਨ ਵਿਸ਼ਿਆਂ ਤੇ ਸੰਬੰਧਿਤ ਸਲੋਗਨ ਬਣਾ ਕੇ ਇਸ ਮੁਕਾਬਲੇ ਵਿੱਚ ਭਾਗ ਲਿਆ। ਜੱਜਾਂ ਦੀ ਭੂਮਿਕਾ ਸੀਮਤੀ ਨੀਤਿ ਸੂਦ, ਸੀਮਤੀ ਰਮਨੀਤਾ ਸੈਣੀ ਸ਼ਾਰਦਾ ਅਤੇ ਡਾ. ਆਸ਼ਮੀਨ ਕੌਰ ਨੇ ਨਿਭਾਈ। ਕੁ. ਦਿਪਤੀ ਨੇ ਪਹਿਲਾ, ਸ਼ਾਂਤੀ ਨੇ ਦੂਜਾ, ਮਮਤਾ ਨੇ ਤੀਜਾ ਅਤੇ ਅਰਸ਼ਦੀਪ ਨੇ ਸਾਂਤਵਨਾ ਇਨਾਮ ਪਾਪਤ ਕੀਤਾ।
ਕਾਲਜ ਪਿੰਸੀਪਲ ਨੇ ਜੇਤੂ ਵਿਦਿਆਰਥਣਾਂ ਨੂੰਵਧਾਈ ਦਿੱਤੀ ਅਤੇ ਹਿੰਦੀ ਸਾਹਿਤ ਪਰਿਸ਼ਦ ਦੀ ਇੰਚਾਰਜ਼ ਡਾ. ਨਿਧਿ ਕੋਛੜ ਨੂੰਇਸ ਤਰ•ਾਂ ਦੇ ਵਿਭਾਗੀ ਕਾਰਜ਼ਾਂ ਲਈ ਪੋਤਸਾਹਿਤ ਕੀਤਾ। ਇਸ ਮੌਕੇ ਤੇ ਵਿਭਾਗ ਦੀ ਮੁਖੀ ਡਾ. ਜੋਤੀ ਗੋਗਿਆ ਅਤੇ ਸੀਮਤੀ ਪਵਨ ਕੁਮਾਰੀ ਮੌਜੂਦ ਰਹੇ।