The NCC Air Wing Cadets of Hans Raj Mahila Maha Vidyalaya
brought laurels to the college by winning medals in various competitions. Cdt. Anmol Minhas of B.Sc. Comp.Sc. II won 3 Gold Medal in Flying at Pre Vayu Sainik Camp, held in NCC Academy ,
Ropar. She topped in all the 8 units
i.e. Jalandhar, Hisar, Karnal, Ludhiana , Amritsar , Patiala , Kullu
and Chandigarh . NCC Cadets also participated in combined
Annual Training Camp at EMM
AAR International
School , Adampur. They got second
position in Drill competition, second
position in Cultural Event (Bhangra), first
position in Kho Kho, second position
in Tug of War. In addition, Cdt. Anmol
got first prize for dance. Cdt. Nitika got Gold Medal for Dance, Silver
Medal in 100 Mtrs. Race and Bronze
Medal for 200 Mtrs Race. Cdt. Surbhi
Kohli was given Sergeant Rank in the Rank Ceremony during the camp. Cadets also visited Adampur Air Force Station
and got a detailed information about Mig 29 Aircraft. Some Air Wing Cadets got flying experience in
new Virus Aircraft. Principal Prof. Dr.
(Mrs.) Ajay Sareen congratulated the cadets of Air Wing and encouraged them to
make their career in Defence Services and serve the nation. On this occasion, NCC Coordinator Dr. Rajiv
Kumar, NCC Incharge Mrs. Saloni Sharma, Ms. Sonia Mohindru and Mrs. Purnima
were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਐਨਸੀਸੀ ਏਯਰ ਵਿੰਗ ਕੈਡੇਟਸ ਨੇ ਢੇਰਾਂ ਇਨਾਮ ਜਿੱਤ ਕੇ ਕਾਲਜ ਦਾ ਨਾਂ ਰੋਸ਼ਨ ਕੀਤਾ। ਬੀਐਸਸੀ ਕੰਪਿਊਟਰ ਸਾਇੰਸ -2 ਦੀ ਕੈਡੇਟ ਅਨਮੋਲ ਮਿਨਹਾਸ ਨੇ ਐਨਸੀਸੀ ਅਕਾਦਮੀ ਰੋਪੜ ਵਿੱਚ ਆਯੋਜਿਤ ਪੀ ਵਾਯੁ ਸੈਨਿਕ ਕੈਂਪ ਵਿੱਚ ਫਲਾਇੰਗ ਵਿੱਚ 3 ਗੋਲਡ ਮੈਡਲ ਪਾਪਤ ਕੀਤੇ। ਉਸਨੇ 8 ਯੂਨਿਟਾਂ: ਜ¦ਧਰ, ਹਿਸਾਰ, ਕਰਨਾਲ, «ਧਿਆਣਾ, ਅੰਮਿਤਸਰ, ਪਟਿਆਲਾ, ਕੁੱਲੂ ਤੇ ਚੰਡੀਗੜ• ਟੋਪ ਕੀਤਾ। ਐਚ.ਐਮ.ਵੀ. ਦੇ ਏਯਰ ਵਿੰਗ ਦੇ ਐਨ.ਸੀ.ਸੀ ਕੈਡੇਟਸ ਨੇ ਆਦਮਪੁਰ ਦੇ ਐਮ.ਆਰ. ਇੰਟਰਨੈਸ਼ਨਲ ਸਕੂਲ ਵਿੱਚ ਆਯੋਜਿਤ ਸਾਂਝੀ ਸਲਾਨਾ ਟੇਨਿੰਗ ਕੈਂਪ ਵਿੱਚ ਵੀ ਭਾਗ ਲਿਆ। ਉਨ•ਾਂ ਡਿਲ ਮੁਕਾਬਲੇ 'ਚ ਦੂਜਾ ਸਥਾਨ, ਸਾਂਸ´ਿਤਿਕ ਮੁਕਾਬਲੇ (ਭੰਗੜੇ) 'ਚ ਦੂਜਾ ਸਥਾਨ, ਖੋ-ਖੋ 'ਚ ਪਹਿਲਾ ਸਥਾਨ ਅਤੇ ਟਗ ਆੱਫ ਵਾਰ 'ਜ ਦੂਜਾ ਸਥਾਨ ਪਾਪਤ ਕੀਤਾ। ਇਸ ਤੋਂ ਇਲਾਵਾ ਕੈਡੇਟ ਅਨਮੋਲ ਨੂੰਡਾਂਸ 'ਚ ਪਹਿਲਾ ਇਨਾਮ ਦਿੱਤਾ ਗਿਆ। ਕੈਡੇਟ ਨੀਤਿਕਾ ਨੂੰਡਾਂਸ 'ਚ ਗੋਲਡ ਮੈਡਲ, 100 ਮੀਟਰ ਰੇਸ 'ਚ ਸਿਲਵਰ ਮੈਡਲ ਅਤੇ 200 ਮੀਟਰ ਰੇਸ 'ਚ ਬਾਂਜ਼ ਮੈਡਲ ਮਿਲਿਆ। ਕੈਡੇਟ ਸੁਰਭਿ ਕੋਹਲੀ ਨੂੰਕੈਂਪ ਦੀ ਰੈਂਕ ਸੈਰੇਮਣੀ 'ਚ ਸਾਰਜੇਂਟ ਰੈਂਕ ਦਿੱਤਾ ਗਿਆ। ਕੈਡੇਟਸ ਨੇ ਆਦਮਪੁਰ ਏਯਰਫੋਰਸ ਸਟੇਸ਼ਨ ਦਾ ਵੀ ਦੌਰਾ ਕੀਤਾ ਅਤੇ ਮਿਗ 29 ਏਯਰ´ਾਫਟ ਦੇ ਬਾਰੇ ਵਿੱਚ ਜਾਣਕਾਰੀ ਪਾਪਤ ਕੀਤੀ। ਕੁਝ ਏਯਰ ਵਿੰਗ ਕੈਡੇਟਸ ਨੂੰਨਵੇਂ ਵਾਇਰਸ ਏਯਰ´ਾਫਟ ਵਿੱਚ ਫਲਾਇੰਗ ਦਾ ਅਨੁਭਵ ਦੀ ਪਾਪਤ ਹੋਇਆ। ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਨੇ ਏਯਰ ਵਿੰਗ ਕੈਡੇਟਸ ਨੂੰਵਧਾਈ ਦਿੱਤੀ ਅਤੇ ਡਿਫੈਂਸ ਸਰਵਿਸ ਵਿੱਚ ਆਪਣਾ ਕਰਿਅਰ ਬਨਾਉਣ ਦੇ ਲਈ ਪੇਰਿਤ ਕੀਤਾ। ਇਸ ਮੌਕੇ ਤੇ ਐਨ.ਸੀ.ਸੀ ਕੋਆਰਡੀਨੇਟਰ ਡਾ. ਰਾਜੀਵ ਕੁਮਾਰ, ਐਨਸੀਸੀ ਇੰਚਾਰਜ਼ ਸੀਮਤੀ ਸਲੋਨੀ ਸ਼ਰਮਾ, ਸੁਸੀ ਸੋਨਿਆ ਮਹੇਂਦਰੂ ਅਤੇ ਸੀਮਤੀ ਪੂਰਨਿਮਾ ਮੌਜੂਦ ਸਨ।