Tuesday, 24 October 2017

HMV Collegiate School organized Motivational Lecture-cum-Workshop



HMV Collegiate Sr. Sec. School organized a motivational lecture-cum-workshop for the students of SSC I and II on the topic Achieving your Highest Potential under the able guidance of Principal Prof. Dr. (Mrs.) Ajay Sareen.  The resource persons were Mr. Simerjeet Singh and Mrs. Tarveen Kaur, Managing Partner and Co-founder Cutting Edge Learning Systems.  Both of them are conducting workshops in India as well as abroad.  Coordinator Mrs. Meenakshi Sayal welcomed the guests with bouquet of flowers.  Resource person Mr. Simerjeet Singh emphasized on specific points.  He encouraged the students to live a purposeful life, take risk for achieving your target, be self-confident, work diligently for the opportunities.  He involved the students in light exercises so as to make the things clear. 

            Mrs. Tarveen Kaur gave tips about Time Management and how to lead an aimful life.  Mrs. Meenakshi Sayal, Coordinator, motivated the students to explore their energy and work hard with a particular aim by focusing on career.  Principal Prof. Dr.(Mrs.) Ajay Sareen appreciated the efforts of Coordinator and said that such type of workshop is the need of the hour.  Stage was conducted by Mrs. Jaspreet Kaur.  On this occasion, Dr. Rajiv Kumar, Mrs. Sangeeta, Ms. Arvinder Kaur, Ms. Rinku, Ms. Prabhjot, Ms. Preeti and Mrs. Bharti were also present.

ਐਚ.ਐਮ.ਵੀ. ਕਾੱਲਜਿਏਟ ਸੀ.ਸੈ. ਸਕੂਲ ਵਿੱਚ +1 ਅਤੇ +2 ਦੀਆਂ ਵਿਦਿਆਰਥਣਾਂ ਦੇ ਲਈ ਮੋਟੀਵੇਸ਼ਨਲ ਲੈਕਚਰ ਤੇ ਵਰਕਸ਼ਾਪ ਦਾ ਆਯੋਜਨ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੇ ਦਿਸ਼ਾਨਿਰਦੇਸ਼ ਹੇਠ ਕੀਤਾ ਗਿਆ।  ਲੈਕਚਰ ਦਾ ਵਿਸ਼ਾ ‘ਅਚੀਵਿੰਗ ਯੂਅਰ ਹਾਈਏਸਟ ਪੋਟੈਂਸ਼ਿਯਲ' ਸੀ।  ਬਤੌਰ ਰਿਸੋਰਸ ਪਰਸਨ ਕਟਿੰਗ ਇਜ ਲਰਨਿੰਗ ਸਿਸਟਮਜ਼ ਦੇ ਮੈਨੇਜ਼ਿੰਗ ਪਾਟਨਰ ਅਤੇ ਕੋ-ਫਾਉਂਡਰ ਸਿਮਰਜੀਤ ਸਿੰਘ ਤੇ ਤਰਵੀਨ ਕੌਰ ਮੌਜੂਦ ਸਨ।  ਦੋਵੇਂ ਹੀ ਬਤੌਰ ਰਿਸੋਰਸ ਪਰਸਨ ਭਾਰਤ ਅਤੇ ਵਿਦੇਸ਼ਾਂ ਵਿੱਚ ਆਯੋਜਿਤ ਕਰਦੇ ਹਨ।  ਕੋਆਰਡੀਨੇਟਰ ਸੀਮਤੀ ਮੀਨਾਕਸ਼ੀ ਸਿਆਲ ਨੇ ਫੁੱਲਾਂ ਨਾਲ ਉਨ•ਾਂ ਦਾ ਸੁਆਗਤ ਕੀਤਾ।  ਸਿਮਰਜੀਤ ਸਿੰਘ ਨੇ ਵਿਸ਼ੇਸ਼ ਗੱਲਾਂ ਤੇ ਜ਼ੋਰ ਦਿੰਦੇ ਹੋਏ ਵਿਦਿਆਰਥਣਾਂ ਨੂੰਉਦੇਸ਼ਪੂਰਨ ਜ਼ਿੰਦਗੀ ਜਿਉਣ, ਆਪਣੇ ਟੀਚੇ ਦੀ ਪਾਪਤੀ ਲਈ ਰਿਸਕ ਲੈਣ, ਆਤਮ ਵਿਸ਼ਵਾਸ ਰੱਖਣ ਅਤੇ ਮੌਕਿਆਂ ਦਾ ਸਹੀ ਪਯੋਗ ਕਰਨ ਦੇ ਲਈ ਪੇਰਿਤ ਕੀਤਾ।  ਉਨ•ਾਂ ਵਿਦਿਆਰਥਣਾਂ ਨੂੰਸਮਝਾਉਣ ਲਈ ਹਲਕੇ ਫੁਲਕੇ ਪੈਕਟੀਕਲ ਵੀ ਕਰਵਾਏ।  
ਤਰਵੀਨ ਕੌਰ ਨੇ ਸਮਾਂ ਪਬੰਧਨ ਤੇ ਟਿਪਸ ਦਿੱਤੇ ਅਤੇ ਟੀਚੇ ਦੇ ਨਾਲ ਜ਼ਿੰਦਗੀ ਜਿਉਣ ਦੀ ਪੇਰਣਾ ਦਿੱਤੀ।  ਕੋਆਰਡੀਨੇਟਰ ਸੀਮਤੀ ਸਿਆਲ ਨੇ ਵਿਦਿਆਰਥਣਾਂ  ਨੂੰ ਆਪਣੇ ਭੱਵਿਖ ਦੇ ਪਤਿ ਕੇਂਦਰਿਤ ਰਹਿਣ ਦੀ ਪੇਰਣਾ ਦਿੱਤੀ।  ਕਾਲਜ ਪਿੰਸੀਪਲ ਨੇ ਕੋਆਰਡੀਨੇਟਰ ਦੀਆਂ ਕੋਸ਼ਿਸ਼ਾਂ ਦੀ ਪਸ਼ੰਸਾ ਕੀਤੀ ਅਤੇ ਕਿਹਾ ਕਿ ਇਹ ਤਰ•ਾਂ ਦੀ ਵਰਕਸ਼ਾਪ ਸਮੇਂ ਦੀ ਮੰਗ ਹੈ।  ਮੰਚ ਸੰਚਾਲਨ ਜਸਪੀਤ ਕੌਰ ਨੇ ਕੀਤਾ।  ਇਸ ਮੌਕੇ ਤੇ ਡਾ. ਰਾਜੀਵ ਕੁਮਾਰ, ਸੀਮਤੀ ਸੰਗੀਤਾ, ਅਰਵਿੰਦਰ ਕੌਰ, ਰਿੰਕੂ, ਪਭਜੋਤ, ਪੀਤਿ ਤੇ ਭਾਰਤੀ ਵੀ ਮੌਜੂਦ ਸਨ।