The Red Ribbon
Club and NSS department of Hans Raj Mahila Maha Vidyalaya organized a Speech Competition under the able
guidance of Principal Prof. Dr. (Mrs.) Ajay Sareen. The topic was AIDS Awareness. The students
participated enthusiastically in the competition. The students expressed their views in Hindi,
Punjabi and English language. The judges
were Dr. Anjana Bhatia, Mrs. Gagandeep and Ms. Harmanu. Karman Kaur got first, Harsimran and Mansi got second
prize, Kirandeep Kaur got third and
Mansi got consolation prize. Principal
Dr. Sareen gave prizes to the winners.
Incharge Red Ribbon Society Mrs. Kuljeet Kaur Athwal, NSS Incharge Mrs.
Veena Arora, Dr. Anjana Bhatia, Mrs. Gagandeep, Mrs. Alka and Ms. Harmanu gave
best wishes to the students.
ਹੰਸ ਰਾਮ ਮਹਿਲਾ ਮਹਾਵਿਦਿਆਲਿਆ ਵਿੱਚ ਪਿੰਸੀਪਲ ਪੋ. ਡਾ. ਸੀਮਤੀ ਅਜੈ ਸਰੀਨ ਦੀ ਅਗਵਾਈ ਹੇਠ ਰੈਡ ਰਿਬਨ ਕਲੱਬ ਅਤੇ ਐਨਐਸਐਸ ਵੱਲੋਂ ਏਡਜ਼ ਚੇਤਨਾ ਸਬੰਧੀ ਭਾਸ਼ਨ ਮੁਕਾਬਲੇ ਕਰਵਾਏ ਜਿਸ ਵਿੱਚ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥਣਾਂ ਨੇ ਇਸ ਸਬੰਧੀ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਆਪਣੇ ਵਿਚਾਰ ਪਗਟ ਕਰਦਿਆਂ ਆਮ ਲੋਕਾਂ ਵਿੱਚ ਇਸ ਸਬੰਧੀ ਚੇਤਨਾ ਪੈਦਾ ਕਰਨ ਉਪੱਰ ਜ਼ੋਰ ਦਿੱਤਾ। ਜੱਜਾਂ ਦੀ ਭੂਮਿਕਾ ਡਾ. ਅੰਜਨਾ ਭਾਟਿਆ, ਸੀਮਤੀ ਗਗਨਦੀਪ ਅਤੇ ਸੁਸੀ ਹਰਮਨੂ ਨੇ ਨਿਭਾਈ। ਇਸ ਮੁਕਾਬਲੇ ਵਿੱਚ ਸਭ ਤੋਂ ਵਧੀਆ ਢੰਗ ਨਾਲ ਆਪਣੇ ਵਿਚਾਰ ਪਗਟ ਕਰਨ ਵਾਲੀ ਕਰਮਨ ਕੌਰ ਨੇ ਪਹਿਲਾ, ਹਰਸਿਮਰਨ ਕੌਰ ਅਤੇ ਮਾਨਸੀ ਲਛੋਤਰਾ ਨੇ ਦੂਸਰਾ, ਕਿਰਨਦੀਪ ਨੇ ਤੀਸਰਾ ਅਤੇ ਮਾਨਸੀ ਨੇ ਹੌਂਸਲਾ ਵਧਾਊ ਇਨਾਮ ਪਾਪਤ ਕੀਤਾ। ਇਨ•ਾਂ ਸਾਰੀਆਂ ਵਿਦਿਆਰਥਣਾਂ ਨੂੰਪਿਸੰੀਪਲ ਮੈਡਮ ਵੱਲੋਂ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਰੈਡ ਰਿਬਨ ਦੇ ਇੰਚਾਰਜ਼ ਸੀਮਤੀ ਕੁਲਜੀਤ ਕੌਰ ਅਠਵਾਲ, ਸੀਮਤੀ ਗਗਨਦੀਪ ਅਤੇ ਐਨਐਸਐਸ ਇੰਚਾਰਜ਼ ਸੀਮਤੀ ਵੀਨਾ ਅਰੋੜਾ, ਡਾ. ਅੰਜਨਾ ਭਾਟਿਆ, ਸੀਮਤੀ ਅਲਕਾ ਤੇ ਸੁਸੀ ਹਰਮਨੂ ਨੇ ਵਿਦਿਆਰਥਣਾਂ ਨੂੰਸ਼ੁਭ ਕਾਮਨਾਵਾਂ ਦਿੱਤੀਆਂ।