An Inter class Quiz competition was organized by
the Department of English under the able guidance of Principal Prof. Dr. (Mrs.) Ajay
Sareen. The students participated with
full preparation and enthusiasm. There
were 5 teams, namely, team Spencer, team Wordsworth, team Browning, team Yeats
and team Harrison . Each team comprised of 5 participants. The format of the quiz entailed 5 rounds for
each team, wherein the final round was a visual round. The time allotted to give the correct answer
was one minute, failing which the question was passed to audience. The first
position was bagged by team Spencer, comprising of Vinita, Vanshika, Ishita,
Megha and Nitika. Team Harrison
bagged second position. Its members were Jyotika, Ashmita, Bhavya,
Manshika and Shweta. Principal Prof. Dr.
(Mrs.) Ajay Sareen and Head of English Deptt. Mrs. Mamta gave away the prizes. Mrs. Loveleen Kaur and Ms. Nandini Budhia
were the quiz masters and Ms. Maneet tabulated the scores. On this occasion, Mrs. Kranti Wadhwa, Mrs.
Ramnita Saini Sharda and other teachers were also present.
ਹੰਸਰਾਜ ਮਹਿਲਾ ਮਹਾਂਵਿਦਿਆਲਾ ਦੇ ਅੰਗਰੇਜੀ ਵਿਭਾਗ ਵਲੋਂ ਪ੍ਰਿੰਸੀਪਲ ਡਾੱ. (ਸ਼੍ਰੀਮਤੀ) ਅਜੈ ਸਰੀਨ ਦੇ ਦਿਸ਼ਾਨਿਰਦੇਸ਼ ‘ਚ ਇੰਟਰ ਕਲਾਸ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਪੂਰੀ ਤਿਆਰੀ ਅਤੇ ਉਤਸਾਹ ਨਾਲ ਪ੍ਰਤੀਯੋਗਿਤਾ ਵਿਚ ਭਾਗ ਲਿਆ।ਪ੍ਰਤੀਯੋਗਿਤਾ ਵਿਚ 5 ਟੀਮਾਂ ਸੀ – ਟੀਮ ਸਪੈਂਸਰ, ਟੀਮ ਵਰਡਸਵ੍ਰਥ, ਟੀਮ ਬ੍ਰਾਉਨਿੰਗ, ਟੀਮ ਯੀਟਸ ਅਤੇ ਟੀਮ ਹੈਰੀਸਨ। ਹਰ ਇਕ ਟੀਮ ਵਿਚ 5 ਮੈਂਬਰ ਸੀ।ਪ੍ਰਤੀਯੋਗਿਤਾ ਵਿਚ ਹਰ ਟੀਮ ਲਈ 5 ਰਾਉਂਡ ਸੀ ਅਤੇ ਆਖਰੀ ਰਾਉਂਡ ਵਿਜੁਅਲ ਰਾਉਂਡ ਸੀ। ਹਰ ਟੀਮ ਨੂੰ ੳਤੱਰ ਦੇਣ ਦੇ ਲਈ ਇਕ ਮਿਨਟ ਦਾ ਸਮਾਂ ਦਿੱਤਾ ਜਾਂਦਾ ਅਤੇ ਦਵਾਰਾ ਫਿਰ ਸਵਾਲ ਆਡੀਯਂਸ ਨੂੰ ਪਾਸ ਕਰ ਦਿੱਤਾ ਜਾਂਦਾ ਸੀ।ਟੀਮ ਸਪੈਂਸਰ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਇਸ ਟੀਮ ਵਿਚ ਜਯੋਤਿਕਾ, ਅਸ਼ਮਿਤਾ, ਭਵਯਾ, ਮਨਸ਼ਿਕ ਅਤੇ ਸ਼ਵੇਤਾ ਸ਼ਾਮਿਲ ਸੀ।ਪ੍ਰਿੰਸੀਪਲ ਡਾੱ. (ਸ਼੍ਰੀਮਤੀ) ਅਜੈ ਸਰੀਨ ਅਤੇ ਮੁੱਖੀ ਸ਼੍ਰੀਮਤੀ ਮਮਤਾ ਨੇ ਇਨਾਮ ਵੰਡੇ। ਲਵਲੀਨ ਕੌਰ ਅਤੇ ਨਦਿਨੀ ਕਿਵਜ ਮਾਸਟਰ ਸੀ ਅਤੇ ਮਨੀਤ ਨੇ ਸਕੋਰਰ ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਸ਼੍ਰੀਮਤੀ ਕ੍ਰਾਂਤੀ ਵਧਵਾ, ਸ਼੍ਰੀਮਤੀ ਰਮਨੀਤਾ ਸੈਨੀ ਸ਼ਾਰਦਾ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।