The PG Deptt. of Commerce and Management of Hans
Raj Mahila Maha Vidyalaya organized a Poster
Making competition on the theme Digital
India and Demonetization. Students participated enthusiastically in the
competition. The competition was
conducted in four categories i.e. Seedlings for first year students, saplings
for second year students, plants for third year and trees for PG students. The competition was judged by Dr. Kanwaldeep
Kaur, HOD Commerce and Miss Shama Sharma, HOD Fine Arts. The posters displayed a diverse show of
various aspects of the digital economy that the current government is aiming to
achieve. Divya, Palak and Bhupinder got first and second prize respectively in Seedlings
category. Ragini got first prize and Venika got second prize in Saplings category. Soniya
got first prize and Pallavi got second prize in Plants category. Abha and
Harpreet got first and second prize respectively in Trees category. Principal Prof. Dr. (Mrs.) Ajay Sareen gave
the prizes to the winners and appreciated their efforts. These students also presented their posters
in various classes and described the motive behind their posters. On this occasion, Dr. Seema Khanna, Associate
Prof. in Commerce and other teachers were also present.
ਹੰਸ ਰਾਜ ਮਹਿਲਾ ਮਹਾਵਿਦਿਆਲਿਆ ਦੇ ਪੀ.ਜੀ. ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਵਲੋਂ ਡਿਜੀਟਲ ਇੰਡੀਆ ਅਤੇ ਡਿਮੋਨਿਟਾਇਜ਼ੇਸ਼ ਵਿਸ਼ੇ ਤੇ ਪੋਸਟਰ ਮੇਕਿੰਗ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥਣਾਂ ਨੇ ਇਸ ਵਿੱਚ ਵੱਧ-ਚੜ• ਕੇ ਹਿੱਸਾ ਲਿਆ। ਪ੍ਰਤੀਯੋਗਿਤਾ ਦਾ ਆਯੋਜਨ ਚਾਰ ਭਿੰਨ ਵਰਗਾਂ ਵਿੱਚ ਕੀਤਾ ਗਿਆ, ਪਹਿਲੇ ਸਾਲ ਦੀਆਂ ਵਿਦਿਆਰਥਣਾਂ ਨੇ ਸੀਡਲਿੰਗਸ, ਦੂਜੇ ਸਾਲ ਦੇ ਲਈ ਸੈਪਲਿੰਗਸ, ਤੀਜੇ ਸਾਲ ਦੇ ਲਈ ਪਲਾਂਟਸ ਅਤੇ ਪੀ.ਜੀ. ਵਿਦਿਆਰਥਣਾਂ ਦੇ ਲਈ ਟੀਜ਼। ਪ੍ਰਤੀਯੋਗਿਤਾ ਵਿੱਚ ਜੱਜ ਦੀ ਭੂਮਿਕਾ ਕਾਮਰਸ ਵਿਭਾਗ ਦੇ ਮੁੱਖੀ ਡਾ. ਕੰਵਲਦੀਪ ਕੌਰ ਅਤੇ ਫਾਇਨ ਆਰਟਸ ਵਿਭਾਗ ਦੇ ਮੁੱਖੀ ਪ੍ਰੋ. ਰਮਾ ਸ਼ਰਮਾ ਨੇ ਨਿਭਾਈ। ਪੋਸਟਰਾਂ ਨੇ ਦੁਆਰਾ ਵਿਦਿਆਰਥਣਾਂ ਨੇ ਡਿਜੀਟਲ ਅਰਥਵਿਵਸਥਾ ਦਾ ਵਿਭਿੰਨ ਪਹਿਆਂ ਨੂੰ ਦਰਸਾਇਆ ਅਤੇ ਦੱਸਣ ਦਾ ਯਤਨ ਕੀਤਾ ਕਿ ਵਰਤਮਾਨ ਸਰਕਾਰ ਕੀ ਪ੍ਰਾਪਤ ਕਰਨਾ ਚਾਹੁੰਦੀ ਹੈ। ਸੀਡਲਿੰਗਸ ਕੈਟੇਗਰੀ ਵਿੱਚ ਦਿਵਯਾ, ਪਲਕ ਅਤੇ ਭੂਪਿ³ਦਰ ਨੂੰ ਪਹਿਲਾ ਅਤੇ ਦੂਜਾ ਪੁਰਸਕਾਰ ਦਿੱਤਾ ਗਿਆ। ਸੈਪਲਿੰਗਸ ਕੈਟੇਗਰੀ ਵਿੱਚ ਰਾਗਿਨੀ ਨੇ ਪਹਿਲਾ, ਵੇਦਿਕਾ ਨੇ ਦੂਜਾ ਪੁਰਸਕਾਰ ਜੀਤਾ। ਪਲਾਂਟਸ ਕੈਟੇਗਰੀ ਵਿੱਚ ਸੋਨੀਆ ਨੇ ਪਹਿਲਾ ਅਤੇ ਪਲਵੀ ਨੇ ਦੂਜਾ ਪੁਰਸਜਾਰ ਜੀਤਾ। ਟੀਜ਼ ਕੈਟੇਗਰੀ ਵਿੱਚ ਆਭਾ ਨੇ ਪਹਿਲਾ ਅਤੇ ਹਰਪ੍ਰੀਤ ਨੇ ਦੂਜਾ ਪੁਰਸਕਾਰ ਹਾਸਿਲ ਕੀਤਾ। ਪ੍ਰਿੰਸੀਪਲ ਪ੍ਰੋ. ਡਾ. ਅਜੇ ਸਰੀਨ ਨੇ ਵਿਜੇਤਾਵਾਂ ਨੂੰ ਪੁਰਸ´ਿਤ ਕੀਤਾ ਅਤੇ ਉਨ•ਾਂ ਦੇ ਯਤਨਾਂ ਦੀ ਸਰਹਾਨਾ ਕੀਤੀ। ਵਿਦਿਆਰਥਣਾਂ ਨੇ ਵਿਭਿੰਨ ਕਲਾਸਾਂ ਵਿੱਚ ਹਿ ਪੋਸਟਰ ਪੇਸ਼ ਕਰਕੇ ਵਿਦਿਆਰਥਣਾਂ ਨੂੰ ਜਾਗਰੂਕ ਕੀਤਾ। ਇਸ ਅਵਸਰ ਤੇ ਕਾਮਰਸ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਸੀਮਾ ਖੰਨਾ ਅਤੇ ਹੋਰ ਅਧਿਆਪਕ ਮੌਜੂਦ ਸਨ।